ਸ਼ਹਾਦਤ ਇੰਟਰਨੈਸ਼ਨਲ ਦਾ ਪਲੇਠਾ ਅੰਕ 29 ਅਪ੍ਰੈਲ 1998 ਨੂੰ ਛਪਿਆ ਸੀ। ਇਸ ਅੰਕ ਵਿੱਚ ਰਾਸਾਲੇ ਦੇ ਆਨਰੇਰੀ ਸੰਪਾਦਕ ਕਰਮਜੀਤ ਸਿੰਘ ਤੋਂ ਇਲਾਵਾ ਡਾ. ਜਸਵੰਤ ਸਿੰਘ ਨੇਕੀ, ਜਸਵੀਰ ਸਿੰਘ, ਸਵਰਨਜੀਤ ਸਿੰਘ, ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਸਮੇਤ ਕਈ ਹੋਰ ਅਹਿਮ ਲਿਖਤਾਂ ਛਪੀਆਂ ਸਨ।

5 1 vote
ਇਸ ਅੰਕ ਨੂੰ ਸਿਤਾਰੇ ਦਿਓ
Subscribe
Notify of
guest
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x